ਇਹ ਬਲਾਗ ਬਣਾਉਣ ਦਾ ਮੇਰਾ ਮੁੱਖ ਮਕਸਦ ਕਾਨੂੰਨੀ ਜਾਣਕਾਰੀ ਆਮ ਲੋਕਾਂ ਨਾਲ ਸਾਂਝੀ ਕਰਨ ਦਾ ਹੈ ਤਾਂ ਕਿ ਕਾਨੂੰਨੀ ਜਾਣਕਾਰੀ ਲੋਕਾਂ ਨੂੰ ਜਾਗ੍ਰਿਤ ਕਰ ਸਕੇ ਤੇ ਆਮ ਵਿਅਕਤੀ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਉਸ ਨਾਲ ਸਬੰਧਤ ਕਾਨੂੰਨੀ ਪਹਿਲੂਆ ਨੂੰ ਵਿਚਾਰ ਸਕੇ। ਇਸ ਬਲਾਗ ਵਿੱਚ ਮੇਰੀ ਕੋਸ਼ਿਸ਼ ਰਹੇਗੀ ਕਿ ਇਹ ਜਾਣਕਾਰੀ ਮੈਂ ਪੰਜਾਬੀ ਭਾਸ਼ਾ ਵਿੱਚ ਤੁਹਾਡੇ ਨਾਲ ਸਾਂਝੀ ਕਰਾਂ ਤਾਂ ਕਿ ਆਪਣੀ ਸਿੱਖਿਆ ਦੀ ਵਰਤੋਂ ਨਾਲ ਮੇਰੇ ਪੰਜਾਬੀ ਭਾਸ਼ਾ ਸਮਝਣ ਵਾਲੇ ਲੋਕਾਂ ਨੂੰ ਦੱਸ ਸਕਾਂ ਕਿ ਕਿਸੇ ਖਾਸ ਵਿਸ਼ੇ ਤੇ ਉਸ ਨਾਲ ਸਬੰਧਤ ਕਾਨੂੰਨ ਕੀ ਹਨ ਤੇ ਇਸ ਬਲੌਗ ਰਾਂਹੀ ਮੇਰੀ ਇਹ ਵੀ ਕੋਸ਼ਿਸ ਰਹੇਗੀ ਕਿ ਮੈਂ ਕੋਰਟ ਵਿੱਚ ਜੋ ਪ੍ਰੋਸ਼ੀਜਰ ਕਰਿਮੀਨਲ ਜਾਂ ਸਿਵਲ ਕੋੇਸ ਵਿੱਚ ਵਰਤਿਆ ਜਾਂਦਾਂ ਹੈ ਉਸਦੇ ਕਿਹੜ੍ਹੇ- ਕਿਹੜ੍ਹੇ ਸਟੈਪ ਹਨ ਤੇ ਕਿਸੇ ਜੁਰਮ ਹੋਂਂਣ ਸਮੇਂ ਪੁਲੀਸ, ਮੈਜਿਸਟ੍ਰੇਟ , ਮਾਨਯੋਗ ਕੋਰਟ , ਵਕੀਲ ਸਾਹਿਬਾਨ, ਪਬਲਿਕ ਪ੍ਰਾਸੀਕਿਊਟਰ (ਸਰਕਾਰੀ ਵਕੀਲ) ਦਾ ਕੀ ਰੋਲ ਹੁੰਦਾ ਹੈ ਤੇ ਕਿਸ ਤਰ੍ਹਾਂ ਪੂਰਾ ਟਰਾਈਲ ਚਲਦਾ ਹੈ ਤੇ ਕਿਸ ਤਰ੍ਹਾਂ ਇਹ ਆਪਣੇ ਆਖਰੀ ਨਿਰਣੇ ਤੱਕ ਪਹੁੰਚਦਾ ਹੈ।
ਤੁਹਾਡਾ ਸ਼ੁਭਚਿੰਤਕ
ਜਗਮੋਹਨ ਸਿੰਘ ਜਟਾਣਾ -ਵਕੀਲ
ਜਿਲ੍ਹਾ ਕਚਿਹਰੀਆਂ ਬਠਿੰਡਾ
ਮੋਬਾਈਲ 9417118564
ਈਮੇਲ- jatanajagmohan@gmail.com
ਇਹ ਮੇਰਾ ਬਲੌਗ ਬਣਾਉਣਾ ਸਿੱਖਣ ਦਾ ਤਜੁਰਬਾ ਹੈ ਸੋ ਜੇਕਰ ਕੋਈ ਗਲਤੀ ਹੋਵੇ ਤਾਂ ਇਗਨੋਰ ਕੀਤਾ ਜਾਵੇ।
ReplyDelete