ਐਲ.ਐਲ.ਬੀ. ਦੀ ਤਿੰਨ ਸਾਲਾ ਪ੍ਰੋਫੈਸਨਲ ਡਿਗਰੀ ਪਾਸ ਕਰਨ ਉਪਰੰਤ ਕਿਸੇ ਵੀ ਸਟੇਟ ਬਾਰ ਕੌਸ਼ਲ ਵਿੱਚ ਬਤੌਰ ਐਡਵੋਕੇਟ ਰਜਿਸਟ੍ਰੇਸ਼ਨ ਕਰਵਾਉਣਾ ਲਾਜਮੀ ਹੈ ਜਿਸ ਉਪਰੰਤ ਤੁਹਾਨੂੰ ਰਜਿਸਟ੍ਰੇਸ਼ਨ ਸਰਟੀਫਿਕੇਟ ਤੇ ਸਟੇਟ ਬਾਰ ਕੌਸ਼ਲ ਦਾ ਪਹਿਚਾਣ ਪੱਤਰ ਪ੍ਰਦਾਨ ਕੀਤਾ ਜਾਂਦਾਂ ਹੈ, ਇਹਨਾਂ ਦੋਹਾਂ ਦਸਤਾਵੇਜਾਂ ਤੇ ਤੁਹਾਡਾ ਰਜਿਸਟ੍ਰੇਸ਼ਨ ਨੰਬਰ ਦਰਜ ਹੁੰਦਾ ਹੈ ਜੋ ਪੂਰੀ ਜਿੰਦਗੀ ਬਤੌਰ ਵਕੀਲ ਤੁਹਾਡਾ ਪੱਕਾਂ ਨੰਬਰ ਹੁੰਦਾ ਹੈ ਜਿਵੇਂ ਮੈਂ ਬਾਰ ਕੌਸ਼ਲ ਆਫ ਪੰਜਾਬ ਐਂਡ ਹਰਿਆਣਾ , ਚੰਡੀਗੜ੍ਹ ਵਿੱਚ ਬਤੌਰ ਵਕੀਲ ਰਜਿਸਟ੍ਰਡ ਹੋਇਆ ਹਾਂ। ਰਜਿਸਟ੍ਰੇਸ਼ਨ ਸਮੇਂ ਹੇਠ ਵਿਖਾਏ ਅਨੁਸਾਰ ਦਸਤਾਵੇਜ ਮਿਲਦੇ ਹਨ:

ਐਲ.ਐਲ.ਬੀ. ਦੀ ਡਿਗਰੀ ਕਰਨ ਤੋਂ ਬਾਅਦ ਸਟੇਟ ਬਾਰ ਕੌਂਸਲ ਦੀ ਰਜਿਸਟ੍ਰੇਸ਼ਨ ਕਰਵਾਉਣ ਉਪਰੰਤ ਹੀ ਇੱਕ ਲਾਏ ਗਰੈਜੂਏਟ ਇੱਕ ਐਡਵੋਕੇਟ (ਵਕੀਲ) ਬਣਦਾ ਹੈ ਭਾਵ ਉਹ ਕਿਸੇ ਦੂਸਰੇ ਵਿਅਕਤੀ ਦੇ ਬੀਹਾਫ ਤੇ ਮਾਨਯੋਗ ਕੋਰਟ ਵਿੱਚ ਪੇਸ਼ ਹੋ ਸਕਦਾ ਹੈ।
ReplyDelete